Sidhu Moose Wala Outlaw

Sidhu Moose Wala Outlaw Lyrics

Sidhu Moose Wala Outlaw Song Lyrics, Sidhu Moose Wala Outlaw Şarkı Sözleri

ਓ ਰੋਕਿਆ ਤੇਥੋਂ ਰੁਕਣੇ ਨ੍ਹੀਂ
ਜ਼ੋਰ ਲਾਅ ਲਈ ਝੁੱਕਣੇ ਨ੍ਹੀਂ
ਡਾਰਾਂ ਬੰਨ੍ਹ-ਬੰਨ੍ਹ ਆਵਾਂਗੇ
ਅਸੀਂ ਗੋਲੀਆਂ ਦੇ ਨਾਲ਼ ਮੁੱਕਣੇ ਨ੍ਹੀਂ
ਭੁੱਲ ਕੇ ਸੱਦਾ ਦੇ ਲਈ ਨਾ
ਮੌਤ ਦਿਆਂ ਸੌਗਾਤਾਂ ਨੂੰ

ਗ਼ੈਰ-ਕ਼ੱਨੂਨੀ ਯਾਰ ਮੇਰੇ
ਘੁੰਮਦੇ-ਫਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆਂ ਕੀ ਹਾਲਾਤਾਂ ਨੂੰ?

ਗ਼ੈਰ ਕ਼ੱਨੂਨੀ ਯਾਰ ਮੇਰੇ
ਯਾ-ਯਾ ਯਾਰ ਮੇਰੇ
ਗ਼ੈਰ ਕ਼ੱਨੂਨੀ ਯਾਰ ਮੇਰੇ
ਯਾਰ ਮੇਰੇ, ਯਾਰ ਮੇਰੇ

ਹੋ Millions ਦੇ ਵਿੱਚ ਖ਼ਰਚੇ ਨੇ
Medal′ਆਂ ਵਾਂਗੂ ਪਰਚੇ ਨੇ
ਏੱਡੇ-ਏੱਡੇ ਕਾਂਡ ਕਰੇ
Parliament ਤੱਕ ਚਰਚੇ ਨੇ
ਹੱਥੀ ਥੁੱਕ ਲਾ ਚੱਕ ਲਾਂਗੇ
ਪਰਖੀਂ ਨਾ ਔਕ਼ਾਤਾਂ ਨੂੰ
ਪਰਖੀਂ ਨਾ ਔਕ਼ਾਤਾਂ ਨੂੰ

ਗ਼ੈਰ-ਕ਼ੱਨੂਨੀ ਯਾਰ ਮੇਰੇ
ਘੁੰਮਦੇ-ਫਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆਂ ਕੀ ਹਾਲਾਤਾਂ ਨੂੰ?

ਗ਼ੈਰ ਕ਼ੱਨੂਨੀ ਯਾਰ ਮੇਰੇ
ਯਾ-ਯਾ ਯਾਰ ਮੇਰੇ
ਗ਼ੈਰ ਕ਼ੱਨੂਨੀ ਯਾਰ ਮੇਰੇ
ਯਾਰ ਮੇਰੇ, ਯਾਰ ਮੇਰੇ

ਕੋਈਂ ਪਤਾ ਨਹੀਂ ਕੜ ਮੁਕ ਜਾਣਾ
ਜਿਉਂਦੇ ਆਂ ਆਖਰੀ ਸਾਹਾਂ ਤੇ
ਯਾਰ ਵਿੱਚ ਬੈਠੇ, ਕਾਲ਼ੀ Cadillac
ਜੋ ਤੁਰ ਪਈ ਪਾਪ ਦੇ ਰਾਹਾਂ ਤੇ
ਨੇਹਰਿਆਂ ਵਿੱਚ ਤਾੜ੍ਹ-ਤਾੜ੍ਹ ਹੁੰਦੀ
News ਆਉਂਦੀ ਪਰਭਾਤਾਂ ਨੂੰ

ਗ਼ੈਰ-ਕ਼ੱਨੂਨੀ ਯਾਰ ਮੇਰੇ
ਘੁੰਮਦੇ-ਫਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆਂ ਕੀ ਹਾਲਾਤਾਂ ਨੂੰ?

ਗ਼ੈਰ ਕ਼ੱਨੂਨੀ ਯਾਰ ਮੇਰੇ
ਯਾ-ਯਾ ਯਾਰ ਮੇਰੇ
ਗ਼ੈਰ ਕ਼ੱਨੂਨੀ ਯਾਰ ਮੇਰੇ
ਯਾ-ਯਾ ਯਾਰ ਮੇਰੇ
ਗ਼ੈਰ ਕ਼ੱਨੂਨੀ ਯਾਰ ਮੇਰੇ
ਯਾਰ ਮੇਰੇ, ਯਾਰ ਮੇਰੇ

ਕਦੇ ਮੂਸੇਵਾਲਾ search ਕਰੀ
ਉਹੋ gun ਤੇ ਕ਼ਲਮ ਦਾ fusion ਆ
ਤੁਸੀਂ violent ਮੈਂਨੂੰ ਦੱਸਦੇ ਓ
ਓ ਸਾਲ਼ਿਓ ਇਹ revolution ਆ
ਥੋਡੇ ਪੱਲੇ ਪੈਣੀਆਂ ਨ੍ਹੀਂ
ਮੇਰਾ ਰੱਬ ਹੀ ਜਾਣਦਾ ਬਾਤਾਂ ਨੂੰ
ਰੱਬ ਹੀ ਜਾਣਦਾ

ਇੱਕ ਵਾਰੀ ਹੋਰ!

ਗ਼ੈਰ-ਕ਼ੱਨੂਨੀ ਯਾਰ ਮੇਰੇ
ਘੁੰਮਦੇ-ਫਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆਂ ਕੀ ਹਾਲਾਤਾਂ ਨੂੰ?

ਗ਼ੈਰ- ਗ਼ੈਰ- ਗ਼ੈਰ-ਕ਼ੱਨੂਨੀ ਯਾਰ ਮੇਰੇ
ਘੁੰਮਦੇ-ਫਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ
ਹੋਇਆਂ ਕੀ ਹਾਲਾਤਾਂ ਨੂੰ?

ਗ਼ੈਰ-ਕ਼ੱਨੂਨੀ ਯਾਰ ਮੇਰੇ
ਹਾਂ ਯਾਰ ਮੇਰੇ
ਹਾਂ ਯਾਰ ਮੇਰੇ
ਹਾਂ ਯਾਰ ਮੇਰੇ

Paylaşmak Güzeldir
Ashe – Moral of the Story Lyrics IV Of Spades – Come Inside of My Heart Lyrics
Benzer Yazılar
Bir yorum yazın
Siz de düşüncenizi belirtebilirsiniz.